HARCHANDSBOOKS.COM
Home
His StoryHis BookseShopHis ResumeQuotesPoemsVideo ClipsReviewsContact
Home

Harchand Singh Bagri
ਹਰਚੰਦ ਸਿੰਘ ਬਾਗੜੀ


Harchand S. Bagri is a poet and story teller whose work embodies the life, struggles and lessons of new immigrants and new generations of Punjabis settled in North America and internationally.

Harchand S. Bagri's writing is truthful, uplifting, inspiring and empowering. Harchand's use of simple language, humor and everyday life experiences appeals to people of all ages and generations.

His books have been enjoyed and celebrated throughout Canada and abroad by Punjabi readers. Harchand's writing is easily understood by all regardless of their education and experience with poetry.  



ਅੱਖਾਂ ਦਾ ਕੰਮ ਵੇਖਣਾ ਵੇਖ ਕੇ ਦੇਣਾ ਦੱਸ, ਚੰਗਾ ਮਾੜਾ ਸੋਚਣਾ ' ਚੰਦ ' ਇਹ ਤੇਰੇ ਵੱਸ ।

Akhan da kum dekhana, dekh ke dena dus. Chunga-mara sochna eh Chand tere vus.
My eyes can only tell me what they see. Its my thoughts (good or bad) that are up to me.

                                                                                                             - Harchand S. Bagri  



ਹਰਚੰਦ ਸਿੰਘ ਬਾਗੜੀ ਕਵਿਤਾ ਅਤੇ ਕਹਾਣੀ ਲਿਖਦਾ ਹੈ।ਇਸ ਦੀ ਲੇਖਣੀ ਵਿੱਚ ਭਾਰਤ ਤੋਂ ਬਾਹਰਲੇ ਮੁਲਕਾਂ ਵਿੱਚ ਆਕੇ ਵਸੇ ਲੋਕਾਂ ਦੀ ਜਿੰਦਗੀ ਨਾਲ ਸਬੰਧਤ ਔਖਾਂ ਅਤੇ ਸੌਖਾਂਂ ਨੂੰ ਬੜੇ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ ਮਿਲਦਾ ਹੈ।ਇਸ ਦੀ ਕਵਿਤਾ ਤੋਲ ਤੁਕਾਂਤ ਦੇ ਮੀਟਰ ਵਿੱਚ ਸੌਖੇ ਸ਼ਬਦਾਂ ਵਿੱਚ ਲਿਖੀ ਪਾਠਕ ਨੂੰ ਸਹਿਜੇ ਹੀ ਸਮਝ ਆ ਜਾਂਦੀ ਹੈ।ਹਰ ਰਚਨਾ ਵਿੱਚ ਕੋਈ ਨਾ ਕੋਈ ਸੁਝਾ,ਸਿਖਿਆ ਅਤੇ ਜੀਵਨ-ਜਾਂਚ ਦੀ ਝਲਕ ਮਿਲਦੀ ਹੈ।

ਹਰਚੰਦ ਸਿੰਘ ਦੀਆਂ ਪੁਸਤਕਾਂ ਹਰ ਵਰਗ ਦੇ ਪਾਠਕਾਂ ਵੱਲੋਂ ਸਲਾਹੀਆਂ ਅਤੇ ਮਾਣੀਆਂ ਜਾ ਰਹੀਆਂ ਹਨ,ਕਿਉਂ ਕੇ ਇਨ੍ਾਂ ਵਿੱਚ ਸਾਹਿਤ ਦਾ ਹਰ ਰੰਗ ਅਤੇ ਹਰ ਰਸ ਮਿਲਦਾ ਹੈ।ਇਸ ਦੇ ਹਾਸਰਸ ਨੂੰ ਪੜਦਿਆਂ ਪਾਠਕ ਆਪ ਮੁਹਾਰੇ ਹਸ ਪੈਂਦਾ ਹੈ।ਇਸ ਦੀਆਂ ਰਚਨਾਵਾਂ ਪਾਠਕਾਂ ਦੇ ਨਾਲ-ਨਾਲ ਨਵੇਂ ਲਿਖਾਰੀਆਂ ਦੀ ਸੋਚ ਉਡਾਰੀ ਨੂੰ ਵੀ ਬੁਲੰਦ ਕਰਦੀਆਂ ਹਨ। ਹਰਚੰਦ ਸਿੰਘ ਬਾਗੜੀ ਦੇ ਖੋਜ ਭਰਪੂਰ ਇਤਿਹਾਸਕ ਮਹਾਂਕਾਵਿ ਖਾਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।


HomeHis StoryHis BookseShopHis ResumeQuotesPoemsVideo ClipsReviewsContact